Hamdard Media is a Broadcasting at Daily Hamdard Group. They is proficient in English, Punjabi and Hindi.
Daily Hamdard Group
-
Daily Hamdard GroupCanada
-
Media | BroadcastingDaily Hamdard Group 1991 - PresentToronto, Canada Areaਪੰਜਾਬੀ ਦਾ ਮੋਹਰੀ ਅਖ਼ਬਾਰ 'ਹਮਦਰਦ' 1991 ਵਿਚ ਟਰਾਂਟੋ ਤੋਂ ਛਪਣਾ ਸ਼ੁਰੂ ਹੋਇਆ। ਥੋੜੇ• ਸਾਲਾਂ ਅੰਦਰ ਹੀ 'ਹਮਦਰਦ' ਅਖ਼ਬਾਰ ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਿਚ ਵੀ ਪੜ੍ਹਿ•ਆ ਜਾਣ ਲੱਗਿਆ। ਅੱਜ ਹਫਤਾਵਰੀ 'ਹਮਦਰਦ' ਅਖ਼ਬਾਰ ਟੋਰਾਂਟੋ, ਵੈਨਕੂਵਰ, ਕੈਲੀਫੋਰੀਆਂ ਤੇ ਨਿਊਯਾਰਕ, ਚਾਰ ਐਡੀਸ਼ਨਾਂ 'ਚ ਛੱਪ ਰਿਹਾ ਹੈ। 'ਹਮਦਰਦ' ਦੀ ਮੈਨੇਜਮੈਂਟ ਨੇ ਜਨਵਰੀ 1997 ਵਿਚ 'ਕੌਮਾਂਤਰੀ ਪ੍ਰਦੇਸੀ' ਨਾਂਅ ਦਾ ਮੈਗਜ਼ੀਨ ਸ਼ੁਰੂ ਕੀਤਾ ਜੋ ਕੈਨੇਡਾ ਅਤੇ ਚੰਡੀਗੜ੍ਹ• ਤੋਂ ਛਪਣਾ ਸ਼ੁਰੂ ਹੋਇਆ। 'ਕੌਮਾਂਤਰੀ ਪ੍ਰਦੇਸੀ' ਮੈਗਜ਼ੀਨ ਪੰਜਾਬੀ ਦਾ ਇੱਕੋ ਇਕ ਅਜਿਹਾ ਰਸਾਲਾ ਹੈ ਜੋ ਲੋਕਾਂ ਨੂੰ ਵਿਦੇਸ਼ਾਂ 'ਚ ਜਾਣ ਬਾਰੇ ਸਹੀ ਜਾਣਕਾਰੀ ਦੇਣ ਦੇ ਨਾਲ ਨਾਲ ਵਿਦੇਸ਼ੀ ਇੰਮੀਗ੍ਰੇਸ਼ਨ ਨੀਤੀਆਂ ਬਾਰੇ ਡੂੰਘਾਈ ਨਾਲ ਜਾਣਕਾਰੀ ਦਿੰਦਾ ਹੈ। ਹਮਦਰਦ ਮੀਡੀਆ ਗਰੁੱਪ ਨੇ 2013 'ਚ 'ਹਮਦਰਦ ਟੀ.ਵੀ.' ਦੀ ਸ਼ੁਰੂਆਤ ਕੀਤੀ। ਅੱਜ ਹਮਦਰਦ ਦੀ ਵੈੱਬਸਾਈਟ www.dailyhamdard.com 'ਤੇ 120 ਤੋਂ ਵੱਧ ਦੇਸ਼ਾਂ ਦੇ ਲੱਖਾਂ ਲੋਕ ਰੋਜ਼ਾਨਾ ਤਾਜ਼ਾ ਖ਼ਬਰਾਂ ਪੜ੍ਹ•ਨ ਦੇ ਨਾਲ-ਨਾਲ 'ਹਮਦਰਦ ਟੀ.ਵੀ.' ਦਾ ਵੀ ਆਨੰਦ ਮਾਣਦੇ ਹਨ। 'ਹਮਦਰਦ' ਮੀਡੀਆ ਗਰੁੱਪ ਤਾਜ਼ਾ ਖ਼ਬਰਾਂ ਦੇ ਨਾਲ-ਨਾਲ ਸਿਹਤ, ਫਿਲਮਾਂ, ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਨੂੰ ਵਿਸ਼ੇਸ਼ ਤਵੱਜੋ ਦਿੰਦਾ ਹੈ। ਦੇਸ਼-ਵਿਦੇਸ਼ਾਂ 'ਚ ਵਾਪਰਨ ਵਾਲੀਆਂ ਘਟਨਾਵਾਂ ਸੱਭ ਤੋਂ ਪਹਿਲਾਂ ਹਮਦਰਦ ਅਖ਼ਬਾਰ ਅਤੇ ਹਮਦਰਦ ਟੀ.ਵੀ. ਜਰੀਏ ਆਪਣੇ ਦਰਸ਼ਕਾਂ ਤੱਕ ਪਹੁੰਚਾ ਕੇ ਹਮਦਰਦ ਮੀਡੀਆ ਗਰੁੱਪ ਮਾਣ ਮਹਿਸੂਸ ਕਰ ਰਿਹਾ ਹੈ।
Hamdard Media Education Details
-
Govt. College Malerkotla , Malerkotla
Frequently Asked Questions about Hamdard Media
What company does Hamdard Media work for?
Hamdard Media works for Daily Hamdard Group
What is Hamdard Media's role at the current company?
Hamdard Media's current role is Broadcasting.
What schools did Hamdard Media attend?
Hamdard Media attended Govt. College Malerkotla , Malerkotla.
Not the Hamdard Media you were looking for?
-
hamdard media
Pakistan -
Free Chrome Extension
Find emails, phones & company data instantly
Aero Online
Your AI prospecting assistant
Select data to include:
0 records × $0.02 per record
Download 750 million emails and 100 million phone numbers
Access emails and phone numbers of over 750 million business users. Instantly download verified profiles using 20+ filters, including location, job title, company, function, and industry.
Start your free trial