Digital Sardarji
Company

Digital Sardarji

Business Consulting And Services Mohali, Maharashtra, In 1 employees
Employees
1

Digital Sardarji Overview

Headquarters
Mohali, Maharashtra, In
Industry
Business Consulting And Services
Employees
1
Founded
2022
NAICS
Management, Scientific, and Technical Consulting Services
Management Consulting Services
Other Scientific and Technical Consulting Services

About Digital Sardarji

ਅੱਜ ਦੇ ਸਮੇਂ ਵਿੱਚ ਅਗਰ ਤੁਸੀਂ ਜਾਂ ਤੁਹਾਡਾ ਕਾਰੋਬਾਰ ਆਨਲਾਈਨ ਨਹੀਂ ਹੈ ਤਾਂ ਸਮਝੋ ਤੁਸੀਂ ਮੌਜੂਦ ਹੋ ਹੀ ਨਹੀਂ | ਆਪਣੇ ਕਾਰੋਬਾਰ ਦੀ ਇੱਕ ਅੱਛੀ ਵੈਬਸਾਈਟ ਬਣਾਉਣ ਨਾਲ ਨਾ ਹੀ ਤੁਹਾਡੀ ਮੌਜੂਦਗੀ ਦਾ ਪ੍ਰਮਾਣ ਮਿਲਦਾ ਹੈ, ਬਲਕਿ ਆਪਣੇ ਸੰਭਾਵੀ ਗ੍ਰਾਹਕ ਨੂੰ ਤੁਹਾਡੇ ਤੱਕ ਪਹੁੰਚਣ ਦਾ ਰਸਤਾ ਵੀ ਮਿਲ ਜਾਂਦਾ ਹੈ| ਵੈਬਸਾਈਟ, ਦੁਕਾਨ ਜਾਂ ਦਫ਼ਤਰ ਵਾਂਗ ਇੱਕ ਆਨਲਾਈਨ ਜਾਇਦਾਦ ਹੁੰਦੀ ਹੈ ਜਿਸ ਤੋਂ ਤੁਸੀਂ ਆਪਣਾ ਪੂਰਾ ਕਾਰੋਬਾਰ ਚਲਾ ਸਕਦੇ ਹੋ| ਸੋਸ਼ਲ ਮੀਡਿਆ ਯਾਨੀ ਕਿ ਫੇਸਬੁੱਕ, ਇੰਸਟਾਗ੍ਰਾਮ, ਲਿੰਕਡ-ਇਨ, ਆਦਿ ਸਾਡੇ ਕਾਰੋਬਾਰ ਵਾਸਤੇ ਬਹੁਤ ਮਹੱਤਵਪੂਰਨ ਪਲੇਟਫਾਰਮ ਹਨ| ਇਹ ਅਜਿਹੇ ਬਾਜ਼ਾਰ ਹਨ ਜਿੱਥੇ ਸਾਡਾ ਸੰਭਾਵੀ ਗ੍ਰਾਹਕ ਰੋਜ਼ ਆਪਣਾ ਬਹੁਤ ਸਾਰਾ ਸਮਾਂ ਬਿਤਾਉਂਦਾ ਹੈ| ਸਾਨੂੰ ਜ਼ਰੂਰਤ ਹੈ ਇਸ ਬਾਜ਼ਾਰ ਵਿੱਚ ਆਪਣੀ ਦੁਕਾਨ ਖੋਲਣ ਦੀ, ਮਤਲਬ ਆਪਣੀ ਹੋਂਦ ਬਣਾ ਕਿ ਰੱਖਣ ਦੀ | ਬਿਜ਼ਨਸ ਐਪਸ ਜਿਵੇਂ ਕਿ ਵਟ੍ਸਐਪ ਬਿਜ਼ਨਸ, ਗੂਗਲ ਮਾਈ ਬਿਜ਼ਨਸ, ਮੈਟਾ ਬਿਜ਼ਨਸ ਸੁਇਟ ਆਦਿ ਸਾਡੇ ਕਾਰੋਬਾਰ ਲਈ ਬਹੁਤ ਕਾਰਗਰ ਸਾਬਤ ਹੁੰਦੀਆਂ ਹਨ| ਇਹਨਾਂ ਦੇ ਰੋਜ਼ਾਨਾ ਇਸਤਮਾਲ ਨਾਲ ਸਾਡੇ ਕਾਰੋਬਾਰ ਦੀਆਂ ਕਈ ਸਮੱਸਿਆਵਾਂ ਹੱਲ ਹੁੰਦੀਆਂ ਹਨ, ਜਿਵੇਂ ਕਿ ਸਾਡੇ ਕਾਰੋਬਾਰ ਦੀ ਆਨਲਾਈਨ ਮੌਜੂਦਗੀ, ਗ੍ਰਾਹਕ ਨਾਲ ਲਗਾਤਾਰ ਸੰਪਰਕ, ਸੰਭਾਵੀ ਗ੍ਰਾਹਕ ਨੂੰ ਆਪਣੇ ਤੱਕ ਲੈ ਕਿ ਆਉਣਾ, ਗ੍ਰਾਹਕ ਨੂੰ ਸਮੇਂ-ਸਮੇਂ ਤੇ ਆਪਣੀ ਯਾਦ ਦਿਵਾਉਣਾ ਆਦਿ| If your business is not online, then assume that you don't even exist. Making a functional website for your business, not only provide you online presence but also gives your potential customer, a way to reach your business. Website like a shop or office is an online asset from where you can manage your complete business. Social Media platforms like Facebook, Instagram, LinkedIn, etc. are very important for our businesses. These are such a marketplaces that we must need to establish our presence in it. Whatsapp Business, Google My Business, Meta Business Suite etc. are essential for our businesses. Their daily use in our businessess can solve our many problems.

Digital Sardarji Contact Details

People in AeroLeads
1

Digital Sardarji Org Chart

Sample employees and titles
Name Title Contact
Bipanjeet Singh Helping Founders Automate & Accelerate
View

Compare Similar Companies to Digital Sardarji